ਡਿਪਟੀ ਕਮਿਸ਼ਨਰ ਗੁਰਦਾਸਪੁਰ ਕੱਲ 3 ਮਾਰਚ ਨੂੰ ਬਟਾਲਾ ਵਿਖੇ ਸਟੇਟ ਲੈਵਲ ਆਲ ਓਪਨ ਫੁੱਟਬਾਲ ਟੂਰਨਾਮੈਂਟ ਦਾ ਕਰਨਗੇ ਉਦਘਾਟਨ

ਸਟੇਟ ਲੈਵਲ ਆਲ ਓਪਨ ਫੁੱਟਬਾਲ ਟੂਰਨਾਮੈਂਟ 3,4,5 ਮਾਰਚ ਨੂੰ ਰਾਜੀਵ ਗਾਂਧੀ ਸਟੇਡੀਅਮ ਕਾਹਨੂੰਵਾਨ ਰੋਡ ਬਟਾਲਾ ਵਿਖੇ ਹੋਵੇਗਾ ਬਟਾਲਾ, 2 ਮਾਰਚ ( ਮੰਨਣ ਸੈਣੀ)। ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਕੱਲ 3 ਮਾਰਚ ਨੂੰ ਬਟਾਲਾ ਵਿਖੇ ਸਟੇਟ ਲੈਵਲ ਆਲ ਓਪਨ ਫੁੱਟਬਾਲ ਟੂਰਨਾਮੈਂਟ ਦਾ ਸਵੇਰੇ 10.30 ਵਜੇ ਉਦਘਾਟਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਨੇ … Continue reading ਡਿਪਟੀ ਕਮਿਸ਼ਨਰ ਗੁਰਦਾਸਪੁਰ ਕੱਲ 3 ਮਾਰਚ ਨੂੰ ਬਟਾਲਾ ਵਿਖੇ ਸਟੇਟ ਲੈਵਲ ਆਲ ਓਪਨ ਫੁੱਟਬਾਲ ਟੂਰਨਾਮੈਂਟ ਦਾ ਕਰਨਗੇ ਉਦਘਾਟਨ